Download here Punjabi Status on love With Punjabi quotes on love with English, for Whatsapp, Instagram and Facebook status and Dp as Punjabi romantic status with Image and text Quotes.
Punjabi Status On Love
Here you can see a bulk of Images in Punjabi languages for Punjabi status on love, and this images and quotes are for both boys and girls, so you can use this because it is not targeting anyone gender, so feel free to use it on your social media as status or Dp.
ਸਾਨੂੰ ਲੋੜ੍ਹ ਤੇਰੀ ਹੈ ਕਿੰਨੀ ਅਸੀਂ ਦੱਸ ਦੇ ਨਹੀਂ, ਸੱਚ ਜਾਨੀ ਤੇਰੇ ਬਿਨਾ ਅਸੀਂ ਕੱਖ ਦੇ ਨਹੀਂ...
ਤਸਵੀਰ ਤੇਰੀ ਰੱਖ ਲਈ ਹੈ ਦਿਲ ਦੇ ਵਿਚ,ਭੁੱਲ ਕੇ ਵੀ ਕਿਸੇ ਹੋਰ ਨੂੰ ਅਸੀਂ ਤੱਕ ਦੇ ਨਹੀਂ !
Punjabi Status On Love in Hindi |
ਸੁਪਨੇ ਵਿੱਚ ਸੁਪਨਾ ਟੁਟਿਆ ਤੇਰੇ ਨਾਲ ਲਾਵਾਂ ਦਾ, ਕਰਦੀ ਆ ਤੇਰਾ ਸੱਜਣਾ ਕਿਸੇ ਹੋਰ ਨੂੰ ਚਾਹਵਾ ਨਾ
ਤੈਨੂੰ ਪਿਆਰ ਤਾਂ ਕਰਦੇ ਆ ਪਰ ਕਹਿ ਨੀ ਹੁੰਦਾ, ਜੇ ਤੈਨੂੰ ਦੁੱਖ ਹੋਵੇ ਕੋਈ ਤਾਂ ਸਾਥੋਂ ਸਹਿ ਨੀ ਹੁੰਦਾ।।ਤੈਥੋਂ
ਦੂਰ ਜਾਣ ਦਾ ਗਮ ਅਸੀਂ ਸਹਿ ਨਾ ਪਾਵਾਂਗੇ, ਜੇ ਸਾਥੋਂ ਤੈਨੂੰ ਕੋਈ ਹੋਰ ਲੈ ਗਿਆ ਖੋਹ ਕੇ,
ਸੋਂਹ ਰੱਬ ਦੀ ਨੀ ਅਸੀਂ ਤਾਂ ਮਰ ਹੀ ਜਾਵਾਂਗੇ !
ਪੈਸੇ ਵਾਲਿਆਂ ਦੇ ਦਿਲਾਂ ਵਿਚੋਂਹੰਕਾਰ ਨਹੀਂ ਨਿਕਲਦਾ,
ਤੇ ਗਰੀਬਾਂ ਦੇ ਦਿਲਾਂ ਵਿਚੋਂਪਿਆਰ ਨਹੀਂ ਨਿਕਲਦਾ
ਮੈਨੂੰ ਸਾਹਾਂ ਨਾਲੋ ਵੱਧ ਤੇਰੀ ਲੋੜ ਸੱਜਣਾ, ਤੇਰੇ ਦਿਨ ਰਾਤ ਰਹਾਂ ਖਾਬ ਬੁਣਦਾ।ਤੇਰੇ ਤੋਂ ਵੱਖ ਹੋਣ
ਦਾ ਕਦੇ ਸੋਚਿਆ ਵੀ ਨਹੀਂ, ਤੈਨੂੰ ਪਾਉਣ ਖਾਤਰ ਰੋਜ਼ ਰੱਬ ਅੱਗੇ ਹੱਥ ਜੋੜਦਾ
ਕਹਿੰਦੀ ਰੋਜ਼ ਸਵੇਰੇ Juice ਨਾਲ Sandwich ਖਵਾਇਆ ਕਰੂੰਗੀ ਤੂੰ ਹਾਂ ਤੇ ਕਰ ਸੋਹਣਿਆਤੈਨੂੰ
Good Morning Jaanuਕਹਿ ਕੇ ਵੀ ਉਠਾਇਆ ਕਰੂੰਗੀ
ਮੈ ਨੀ ਚਾਹੁੰਦਾ ਹੋਵੇ ਕੁੜੀ ਰੱਜ ਕੇ ਸੋਹਣੀ, ਬੱਸ ਮੇਰੇ ਪਿਆਰ ਦਾ ਮੁੱਲ ਪਾਉਣ ਵਾਲੀ ਹੋਵੇ.ਮੈ
ਨੀ ਚਾਹੁੰਦਾ ਕਰੇ ਗੁਲਾਮੀ ਮੇਰੀ, ਮੇਰੀ ਜਾਨ ਤਾਂ ਮੈਨੂੰ ਬੱਸ ਰੁੱਸੇ ਨੂੰ ਮਨਾਉਣ ਵਾਲੀ ਹੋਵੇ
Punjabi Quotes On Love
Below the image, you can see the Punjabi quotes on love, which is easy to copy and paste wherever you need, most cases it is used as Instagram Bio, so just copy the quotes which you like and paste it where you want, Punjabi status on love.
ਕਿਸੇ ਨੂੰ ਪਿਆਰ ਕਰੋ ਤਾਂ ਇਦਾਂ ਕਰੋਕਿ ਤੁਹਾਨੂੰ ਉਹ ਮਿਲੇ ਜਾ ਨਾ ਮਿਲੇ ! ਪਰ ਉਹਨੂੰ ਤੁਹਾਡਾ ਪਿਆਰ ਹਮੇਸ਼ਾ ਯਾਦ ਰਹੇ !
ਤੂੰ ਕੀ ਜਾਣੇ ਤੈਨੂੰ ਪਾਉਣ ਲਈ,ਅਸੀਂ ਕਿੰਨੀ ਕੀਮਤ ਉਤਾਰੀ ਆ.. ਇੱਕ ਤੇਰੇ ਲਈ ਸੋਹਣਿਆ
ਅਸੀਂ ਪੂਰੀ ਦੁਨੀਆ ਨੂੰ ਠੋਕਰ ਮਾਰੀ ਆ
ਅੱਖਾਂ ਵਿੱਚ ਨੀਂਦ ਤੇ,ਸੁਪਨਾ ਏ ਯਾਰ ਦਾ.. ਕਦੀ ਤੇ ਅਹਿਸਾਸ ਹੋਵੇਗਾ, ਉਸ ਨੂੰ ਸਾਡੇ ਪਿਆਰ ਦਾ...
ਉਹ ਪਾਗਲ ਕਰ ਗਈ, ਇਕ ਵਾਰ ਦੇਖ ਕੇ,
ਮੈਂ ਕੁਛ ਨਾ ਕਰ ਪਾਇਆ, ਹਰ ਬਾਰ ਦੇਖਕੇ
Punjabi Status On Love |
Rabb janda dilo kina tainu karde haan pyaarhar saah naal asi yaad tainu karde
haan yaarmout aa gayi tan rabb kolo tere layi saah le lavange udharik
Vaada kar, kade shad ke na jaavin adh wichkar
Tu ki jane yaara tainu kinna pyar kardi aa.. Teri har ikk gall ch main haami bhardi aa..
kadi sochea nhi kall nu ki houga.. main tan ajj da din tere naal beet gyaus
rabb da shukrguzar kardi aa Tu ki jane yaara tainu kinna pyar kardi aa
ਮੈਂ ਤਾਂ ਅੱਜ ਵੀ ਉਹਦੇ ਝੂਠੇ ਵਾਦਿਆ ਨੂੰ ਯਾਦ ਕਰਕੇ ਹੱਸ ਪੈਂਦਾ ਹਾਂ,
ਤੇ ਲੋਕ ਪੁੱਛਦੇ ਨੇ ਕਿ ਤੈਨੂੰ ਏਨੀ ਖੁਸ਼ੀ ਕਿੱਥੋਂ ਨਸੀਬ ਹੁੰਦੀ ਹੈ.
ਤੂੰ ਕੀ ਜਾਨੇ ਤੇਨੂੰ ਕਿੰਨਾ ਪਿਆਰ ਕਰੀਏ, ਯਾਰਾ ਤੇਨੂੰ ਕਿਵੇ ਇਜਹਾਰ ਕਰੀਏ, ਤੂੰ ਤਾ ਸਾਡੇ
ਇਸ਼ਕੇ ਦਾ ਰੱਬ ਹੋ ਗਿਓ, ਇੰਨਾ ਤੇਰੇ ਉੱਤੇ ਐਤਬਾਰ ਕਰੀਏ
ਮੇਰੇ ਹੱਥਾਂ 'ਚ ਜਦੋਂ ਤੇਰਾ ਹੱਥ ਆ ਜਾਵੇਗਾ , ਉਮਰ ਭਰ ਦਾ ਸਫ਼ਰ ਦੋ ਪਲ ' ਚ ਕਟ ਜਾਵੇਗਾ
Punjabi quotes on love, Punjabi status on love, Punjabi status love download, Punjabi status love lines, Punjabi love romantic status, Punjabi quotes on love in English, Punjabi love status love download, Punjabi status love pic, Punjabi status love images and Punjabi status love wale.
ਬਿੱਟ ਬਿੱਟ ਤੱਕਣ ਤੈਨੂੰ ਬਿੱਲੋ ਹੁਸਨ ਦੇ ਸ਼ਿਕਾਰੀ ਨੀਭਵਰੇ ਤਿਤਲੀਆਂ ਚੁੰਮਣ ਤੂੰ ਫੁੱਲਾਂ ਦੀ ਕਿਆਰੀ ਨੀਤੇਰੀ
ਖੂਬਸੂਰਤੀ ਅੱਗੇ ਤਾਂ ਬਾਲੀਵੁੱਡ ਵੀ ਝੁਕਦਾ ਏਨਾ ਤੇਰੀ ਮੇਰੀ ਸਾਂਝ ਕੋਈ ਤੂੰ ਫਿਰ ਕਿਉਂ ਲੱਗੇ ਪਿਆਰੀ ਨੀ
ਮੈਂ ਖਾਸ ਜਾਂ ਸਾਧਾਰਨ ਹੋਵਾਂ.. ਬਸ ਤੇਰੀ ਖੁਸ਼ੀ ਦਾ ਕਾਰਨ ਹੋਵਾ.
ਤੂੰ ਰੱਬ ਦੀ ਦਿੱਤੀ ਹੋਈ ਸੌਗਾਤ ਏ ਮੇਰੇ ਲਈ ਤੇਰੇ ਪਿਆਰ ਦਾ ਮੂਲ ਬੇ-ਹਿਸਾਬ ਮੇਰੇ ਲਈ
ਜੋ ਵਾਰ ਸਕਾ ਤੇਰੇ ਤੋਂ ਕੁਝ ਅਜਿਹਾ ਨੀ ਮੇਰੇ ਕੋਲ, ਇਕ ਜਾਨ ਹੈ ਬੇਗਾਨੀ ਉਹ ਵੀ ਕੁਰਬਾਨ ਤੇਰੇ ਤੋ
Punjabi Status Love Download
Here all the images are easy to download, you can just press along on Image and the download option will alive by clicking on it your image of Punjabi status love download in your device and save.
Punjabi Status Love Lines
The lines quotes included in images all are also available for copy below every image so that for any other use you can copy and paste it, so here is bulk of Punjabi status love lines for you.
Punjabi status on love, Punjabi quotes on love, Punjabi status love pic, Punjabi status love wale, Punjabi status of Love, Punjabi status love story, Punjabi status love Shayari and Punjabi status love images.
Punjabi Love Romantic Status
All the images here including Punjabi love Romantic status, so that you can express your love with your GIrlfriend or Boyfriend with the help of social media like Whatsapp, Instagram and Facebook.
Punjabi status love couple, Punjabi status love you, Punjabi status love, Punjabi status about love, Punjabi status with love, Punjabi status on love for Whatsapp and Facebook.
I hope you like this Punjabi status on love images and quotes lines, please comment your thoughts below to let me know.
Post a Comment