-->
Natural Natural

Punjabi Attitude Status For Boys | For Whatsapp & Facebook

Post a Comment
Download here latest Punjabi Attitude Status for Boys in Punjabi language for Whatsapp, Facebook and Instagram status and Dp, Punjabi attitude Whatsapp status for boys is easy to download images and text also.
Punjabi Attitude Status For Boys

Punjabi Attitude Status For Boys

Here I have created a bulk of Punjabi Attitude status for boys images which you can use as Whatsapp status or Facebook and Instagram also, and the text also can be used as the Instagram caption as boys attitude.


Punjabi Attitude Status For Boys
This Jatti is Too "Ghaint" U Can't Afford

All images of Attitude status for boys in Punjabi here is easy to download and use as status or Dp, to show your attitude to people who you want to feel jealous of you. It may be Punjabi attitude status for girlfriend, Relatives or friend also called Boys attitude status in Punjabi.

Punjabi Attitude Status For Boys
Punjabi Attitude Status for Boys
ਠੁੱਕਰਾ ਦਿੱਤਾ ਜਿਨ੍ਹਾਂ ਨੇ ਸਾਨੂੰ ਸਾਡਾ ਵਕਤ ਦੇਖ ਕੇ, ਵਾਅਦਾ ਹੈ ਸਾਡਾ, ਅਜਿਹਾ ਵਕਤ ਲਿਆਵਾਂਗੇ,
ਕਿ ਮਿਲਣਾ ਪਵੇਗਾ ਸਾਥੋਂ ਵਕਤ ਲੈ ਕੇ.

Punjabi Attitude Status For Whatsapp

As you know nowadays Whatsapp is the only social media which everyone is using for multiple uses, so the best option for you to share your attitude is Punjabi Attitude status for Whatsapp images on Whastapp and show your attitude to everybody, Punjabi Attitude Status For Boys. 

Visit: Cricket Attitude Status in Hindi

Punjabi Attitude Status For Boys
ਜਿੱਥੇ ਦੁਨੀਆਂ ਅੱਖਾਂ ਫੇਰ ਲਉਗੀ, ਉੱਥੇ ਤੈਨੂੰ ਅਸੀਂ ਮਿਲਾਂਗੇ  ਮਿੱਤਰਾਂ 

Punjabi Attitude Status For Whatsapp
ਹੋਣਾ Success ਕੋਈ ਵੱਡੀ ਗੱਲ ਨੀ 
ਹੋਵੇ ਨਾ ਰਕਾਨੇ ਬੰਦਾ ਮਾੜਾ ਨੀਤ ਦਾ 

Punjabi Attitude Status For Boys
"ਜਿੰਦਗੀ ਜਿਉਣ ਦਾ ਐਸਾ ਅੰਦਾਜ ਰੱਖੋ, ਜੋ ਤੁਹਾਨੂੰ ਨਾ ਸਮਝੇ, ਓਹਨੂੰ ਨਜ਼ਰਅੰਦਾਜ ਰੱਖੋ।" 

Punjabi Attitude Status For Boys
ਕਈਆਂ ਦੇ ਦਿਲਾਂ ਵਿੱਚ ਰਹਿੰਨਾ ਆਂ.. ਕਈਆਂ ਦੇ ਤਾ ਸਮਝੋਂ ਵੀ ਬਾਹਰ ਨੀ.

You can also use this Punjabi attitude status for Whatsapp as Punjabi attitude status for Facebook or Fb and on Instagram. After Whatsapp, this two are the most popular social media in present time, Punjabi Attitude Status For Boys.


Punjabi Attitude Status For Boys
I’m Sorry ਜੇ ਮੈਂ ਬਦਲ ਗਈ ਹਾਂ, 
ਪਰ ਰਿਹਾ ਤੂੰ ਵੀ ਹੁਣ ਉਹ ਨਹੀਂ 

Punjabi Attitude Status For Boys
Devil ਆਂ ਦੇ ਨਾਲ਼ ਨਾਂ ਤੂੰ ਖੇਡ ਨਖ਼ਰੋ ਵਾਰਦਾਤ ਹੁੰਦੀ ਦਾ ਪਤਾ ਨੀ ਲੱਗਣਾ. 

Punjabi Attitude Status For Boys
ਨਾ ਪਿੰਡ ਵਿਚ ਮਸ਼ਹੂਰ ਨਾ ਦਿਲ ਵਿੱਚ ਗਰੂਰ, ਮਾਣ ਕਰਦੇ ਆ ਮਾਪੇ ਪੁਤ ਸਾਡਾ ਬੁਰੇ ਕੰਮਾਂ ਤੋਂ ਦੂਰ 

Punjabi Attitude Status For Boys
ਰਹਿਣਾ ਤਾਂ ਜੱਗ ਤੇ ਕਿਸੇ ਨੇ ਵੀ ਨਹੀ,
ਪਤਾ ਨਹੀਂ ਫਿਰ ਵੀ ਲੋਕ ਐਨੀਆਂ ਆਕੜਾਂ ਕਾਹਤੋਂ ਚੁੱਕੀ ਫਿਰਦੇ ਨੇ । 

Punjabi Attitude Status For Boys
ਫੈਰ ਜਿੰਨਾ ਦਬਕਾ ਤਾਂ ਮੁੱਛ ਮਾਰਦੀ VALUE ਪਤਾ ਆ ਵੈਲੀਆਂ ਨੂੰ ਯਾਰ ਦੀ

Punjabi Attitude Whatsapp Status

Here you will get bulk ok Punjabi Attitude Whatsapp Status for Boys which you can share with your Girlfriend, Friends, Relatives or anybody you want to show your Punjabi Attitude Status For Boys.

Punjabi Attitude Whatsapp Status
ਸੱਜਣਾ ਛੱਡ ਦੇ ਪੇਚੇ ਪਾਉਣੇ ਤੇਰਾ ਸਾਡਾ ਜੋੜ ਨਹੀ, ਕਦੇ ਸਾਡੀ ਤੈਨੂੰ ਲੋੜ ਨਹੀ ਸੀ ਹੁਣ ਸਾਨੂੰ ਤੇਰੀ ਲੋੜ ਨਹੀ 

Punjabi Attitude Status For Boys
Punjabi Attitude Status For Boys
ਕਤੀੜਾ ਨਾਲ ਯਾਰਾਨੇ ਲਾ ਕੇ ਸ਼ੇਰ ਨੀ ਡੱਕੀ ਦੇ਼਼ਜੇ ਬੰਦਾ ਅੱਗੋ ਚੁੱਪ ਹੋਵੇ ਭੁਲੇਖੇ ਨੀ ਰੱਖੀ ਦੇ 

Punjabi Attitude Status For Boys
ਸਾਡੀ ਚੁੱਪ ਨੂੰ ਕਦੇ ਵੀ ਬੇਵੱਸੀ ਨਾ ਸਮਝੋ... ਬੋਲਣਾ ਵੀ ਆਉਦਾ ਤੇ ਰੋਲਣਾ ਵੀ 

Punjabi Attitude Status For Boys
ਤੂੰ ਪਹਿਲਾਂ ਆਪਣਾ Attitude ਸੇਟ ਕਰ.. ਇਨੀ ਦੇਰ ਤੱਕ ਮੇ ਆਪਣੀਆਂ ਮੁੱਸ਼ਾਂ set ਕਰਲਾ.. 

Punjabi Attitude Status For Boys
ਬਹੁਤਾ ਕੁਝ ਰੱਬ ਕੋਲੋੰ ਨਹੀਉਂ ਮੰਗੀ ਦਾਨਾਮ ਮੌਤ ਪਿੱਛੋੰ ਗੂੰਜੇ ਇਹੋ ਦਾਤ ਚਾਹੀਦੀ 

Punjabi Attitude Status For Boys
ਅਸੀਂ ਜਮਾਨੇ ਵੱਲ ਕਦੇ ਖਿਆਲ ਨੀ ਕਰਦੇ,
ਜਿੱਥੇ ਜਮੀਰ ਨਾ ਮੰਨੇ, ਉੱਥੇ ਸਲਾਮ ਨੀ ਕਰਦੇ

Punjabi Attitude Status For Facebook

All this Punjabi Attitude status is specially designed for Boys only, if you are a boy then you can use this Punjab attitude status for boys Images to show your attitude, Punjabi attitude status for Jatti.

ਬਦਲਤੇ ਦਿਨੋਂ ਕੋ ਦੇਖਕਰ ਬਦਲਾ ਨਹੀਂ ਕਰਤੇ ਜਾਨੀ.
ਦਿਨ ਸਮੇਂ ਮੁਤਾਬਿਕ ਸਭ ਪਰ ਆਤੇ ਹੈ.
ਬਾਦਸ਼ਾਹਾ ਨੂੰ ਅਕਲਾਂ ਨੀ ਹੁੰਦੀਆਂ ਵਜੀਰ ਸਿਖਾਉਂਦੇ ਨੇ
ਜਿਹੜੇ ਹੰਕਾਰ ਕਰ ਲੈਂਦੇ ਉਹ ਥੋੜ੍ਹਾ ਸਮਾ ਜਿਉਂਦੇ ਨੇ
ਹੋਣਾ Success ਕੋਈ ਵੱਡੀ ਗੱਲ ਨੀ
ਹੋਵੇ ਨਾ ਰਕਾਨੇ ਬੰਦਾ ਮਾੜਾ ਨੀਤ ਦਾ

I hope you like this Punjabi Attitude status for boys images and Text quotes, you can comment your thoughts below in comment box to make me motivate for more like this.

Related Posts

Post a Comment

Subscribe Our Newsletter