Download latest very Sad Punjabi status for Whatsapp, Instagram and Facebook status or Dp with Image and quotes, get bulk of sad Punjabi Whatsapp status, sad status in Punjabi and Punjabi sad status messages also.
Sad Punjabi Status For Whatsapp
You can easily download all Sad Punjabi status for Whatsapp images and use it as Whatsapp status or Dp also, and also share with someone who makes you feel sad, so that he or she gets to know your feeling because of them. Use these images as Sad Punjabi Whatsapp DP, Sad Punjabi status pics, Sad Punjabi status facebook, and Sad Punjabi status for Instagram.
Sad Punjabi status |
ਕੁਝ ਰਾਸਤਿਆ ਤੇ ਪੈਰ ਨਹੀ.. ਦਿਲ ਥੱਕ ਜਾਂਦਾ ਹੈ..
Sad Punjabi status for Whatsapp |
ਮਿਲਿਆ ਤਾਂ ਬਹੁਤ ਕੁਝ ਹੈ ੲਿਸ ਜ਼ਿੰਦਗੀ ਵਿੱਚ.. ਪਰ ਯਾਦ ਬਹੁਤ ਆਉਦੇ ਨੇ.. ਜਿਹਨਾ ਨੂੰ ਹਾਸਲ ਨਾ ਕਰ ਸਕੇ
ਜਜਬਾਤੀ ਜਿਹੇ ਬੰਦੇ ਹਾਂਜਜਬਾਤਾਂ ਵਿੱਚ ਹੀ ਰੁੱਲ ਗਏਜਿਹਨਾਂ ਜਜਬਾਤੀ ਸਾਨੂੰ ਕੀਤਾ ਸੀਉਹ
ਜਜਬਾਤੀ ਸਾਨੂੰ ਭੁੱਲ ਗਏ
ਦਿਲ ਤੋੜਨ ਵਾਲੀ ਚੰਦਰੀ ਬੜਾ ਚੇਤੇ ਆਉਦੀ ਏ,
ਹੱਸ ਕੇ ਬੋਲਣ ਵਾਲੀ ਅੱਜ ਮੈਨੂੰ ਬਹੁਤ ਰਵਾਉਂਦੀ ਏ...
ਜਦੋਂ ਜ਼ਿੰਦਗੀ ਵਿੱਚੋਂ ਕੋਈ ਆਪਣਾ ਚਲਾ ਜ਼ਾਂਦਾ ਹੈ, ਤਾਂ ਇਸ ਤਰਾਂ ਲੱਗਦਾ ਹੈ ਜਿਵੇਂ ਸ਼ਬਦਾਂ ਵਿੱਚੋਂ ਅਰਥ ਨਿਕਲ ਗਏ ਹੋਣ
ਮੁਹਰਿਉ ਚੱਮਕਦੇ ਤੇ ਪਿੱਠ ਪਿੱਛੋ ਕਾਲੇ ਨੇ..
ਲੋਕਾਂ ਦੀ ਕੀ ਗੱਲ ਕਰਨੀ.. ਇੱਥੇ ਤਾਂ ਧੋਖੇਬਾਜ ਸ਼ੀਸ਼ੇ ਸਾਰੇ ਨੇ
Not only Whatsapp you can also use this Sad Punjabi status for Facebook and also do share in your profile or group of Fb, and the most popular in today's time Instagram also, there you can add story of this sad Punjabi story and also use this sad text font quotes in Instagram bio to show your feeling, very sad Punjabi status.
ਤੂੰ ਸੋਚੇਂਗੀ ਮੈਂ ਭੁੱਲ ਗਿਆ ਹਾਂ, ਤੈਨੂੰ ਏਸ ਜਨਮ ਵਿੱਚ ਭੁੱਲ ਨਹੀਂ ਸਕਦਾ
ਨਿੱਤ ਹੰਝੂ ਬਣ ਕੇ ਡੁੱਲਦਾ ਹਾਂ, ਹੁਣ ਹੋਰ ਕਿਸੇ ਤੇ ਡੁੱਲ ਨਹੀਂ ਸਕਦਾ
ਤੇਰਾ ਛੱਡ ਜਾਣਾ, ਮੇਰਾ ਟੁੱਟ ਜਾਣਾ, ਬੱਸ ਜਜ਼ਬਾਤਾਂ ਦਾ ਧੋਖਾ ਸੀ ਸਾਲ ਇਕ ਹੋਰ ਬੀਤ ਗਿਆ,
ਕਦੇ ਬਿਨਾ ਤੇਰੇ, ਇਕ ਪਲ ਵੀ ਕੱਢਣਾ ਔਖਾ ਸੀ
ਤੇਰੇ ਪਿਆਰ ਦੇ ਕਾਬਿਲ ਹੋਣ ਲਈ ਅਸੀ ਆਪਣਾ ਆਪ ਗਵਾਇਆ ਏਲੱਖ ਕੋਸ਼ਿਸ਼ ਕੀਤੀ ਇਹ ਨਾ ਮੁੜਿਆਅੱਜ ਫੇਰ ਇਹ ਮਨ ਭਰ ਆਇਆ ਏਮੈਨੂੰ ਕੱਲਿਆਂ ਬਹਿ ਕੇ ਰੋਣ ਤੋ ਕੋਈ ਨਾ ਰੋਕੋ ਇਹ ਅੱਥਰੂ ਮੇਰੀ ਪੂੰਜੀ ਏਇਹ ਦਰਦ ਮੇਰਾ ਸਰਮਾਇਆ ਏ
ਆਪਣੀ ਨਿਅਤ ਤੇ ਜ਼ਰਾ ਗ਼ੌਰ ਕਰਕੇ ਦੱਸ,
ਮੁੱਹਬਤ ਕਿੰਨੀ ਸੀ ਤੇ ਮਤਲਬ ਕਿੰਨਾ..
Sad Punjabi Status for Whatsapp, Sad Punjabi Whatsapp DP, Sad Punjabi status pics, Sad Punjabi status facebook, Sad Punjabi status for Instagram, Punjabi status for Facebook, very sad Punjabi status., Sad Punjabi Status, Punjabi Whatsapp status sad.
ਜਿਹਨੂੰ ਕਦੇ ਡਰ ਹੀ ਨਹੀਂ ਸੀ ਮੈਨੰੂ ਖੋਣ ਦਾ,
ਓਹਨੂੰ ਕੀ ਅਫ਼ਸੋਸ ਹੋਣਾ ਮੇਰੇ ਨਾ ਹੋਣ ਦਾ
Sad Punjabi Status for Whatsapp |
ਜਿੱਥੇ ਤੁਹਾਨੂੰ ਲੱਗੇ ਕਿ ਤੁਹਾਡੀ ਜ਼ਰੂਰਤ ਨਹੀਂ ਹੈ ਉੱਥੇ ਖਾਮੋਸੀ ਨਾਲ ਖੁੱਦ ਨੂੰ ਅਲੱਗ ਕਰ ਲੈਣਾ ਚਾਹੀਦਾ ਹੈ ।
Sad Punjabi Status in Punjabi language, sad Punjabi status lines, Punjabi ghaint sad status, new Punjabi sad Whatsapp status, so sad Punjabi status, sad Punjabi status for Fb, sad Punjabi status DP, Punjabi sad romantic status, feeling sad Punjabi status, Sad Punjabi Status For Whatsapp.
Visit: Emotional status In Hindi
Kuch galti tan si meri sajjnaJo dil tere naal asi laa baitheNitt hukam tere
nu asi sazda karketainu apne Dil ch vsaa baithe...
ਅਖੀਆਂ ਦੇ ਕੋਲ ਸਦਾ ਰਹੀ ਸੱਜਣਾ ਅਸੀਂ ਲਖ ਵਾਰੀ ਤਕ ਕੇ ਵੀ ਨਹੀ ਰਜਨਾ,
ਮੁਖ ਨਾ ਮੋੜੀ ਸਾਡਾ ਜ਼ੋਰ ਕੋਈ ਨਾ ਸਾਨੂ ਛੱਡ ਕੇ ਨਾ ਜਾਈ ਸਾਡਾ ਹੋਰ ਕੋਈ ਨਾ
Sad Punjabi Status
If you are feeling very sad and want to add Sad Punjabi Status then here is all status images are for you, use whatever you like on any of your social media account to share your feeling with friends and all others. All this sad status in Punjabi language image sand text are for both Girls and Boys, everyone can use because it is not for any particular gender, Punjabi Whatsapp status sad.
ਅੱਜ ਫੇਰ ਰਵਾਤੀਂ ਨੀ.. ਯਾਦਾਂ ਨੇ ਜਾਨ ਤੇਰੀ..
ਇੱਕ ਪੱਤਾ ਟੁੱਟਾ ਟਾਹਣੀ ਤੋਂ.. ਜਿਵੇ ਮੈਂ ਵੱਖ ਹੋਈ ਹਾਣੀ ਤੋਂ..
ਪੱਤੇ ਨੇ ਵੀ ਹੌਲੀ ਹੌਲੀ ਸੁੱਕ ਜਾਣਾ.. ਮੈਂ ਵੀ ਉਹਦੇ ਬਾਝੋ ਇੱਕ ਦਿਨ ਮੁੱਕ ਜਾਣਾ...
ਤੂੰ ਹੁਕਮ ਤਾਂ ਕਰਦਾ ਵੇ ਅਸੀਂ ਦੇਂਦੇ ਜਾਨ ਯਾਰਾ ੫ਰ ਤੈਨੂੰ ਜਿੰਦਗੀ ਚੋਂ ਨਾ ਦੇਂਦੇ ਜਾਨ ਯਾਰਾ
ਵਕਤ ਬੜਾ ਬੇਈਮਾਨ ਹੈ ਖੁਸ਼ੀ ਵੇਲੇ ਦੋ ਪਲ ਦਾ ਤੇ ਗ਼ਮ ਵੇਲੇ ਮੁੱਕਦਾ ਹੀ ਨਹੀ..
Sad Punjabi Whatsapp Status, Whatsapp status Punjabi sad, and Punjabi sad Whatsapp status.
Sad Status in Punjabi, Punjabi Sad Status Messages, Sad Status for Whatsapp in Punjabi.
Sad Punjabi Whatsapp Status
Images you see here are specially designed for Sad Punjabi Whatsapp status and also for Fb and Instagram, Whatsapp status Punjabi sad, and Punjabi sad Whatsapp status.
- ਜ਼ਿੰਦਗੀ ਵਿੱਚ ਕੁਝ ਹੁਸੀਨ ਪਲ ਬੱਸ ਇੱਦਾ ਹੀ ਗੁਜ਼ਰ ਜਾਂਦੇ ਨੇ...ਰਹਿ ਜਾਦੀਆਂ ਨੇ ਯਾਦਾਂ ਤੇ ਿੲਨਸਾਨ ਵਿੱਛੜ ਜਾਂਦੇ ਨੇ..
- ਖਾਮੋਸ਼ ਹਾਂ ਤਾਂ ਬੱਸ ਤੇਰੀ ਖੁਸ਼ੀ ਲਈ,👫 ਇਹ ਨਾ ਸੋਚੀ ਕਿ ਮੇਰੇ ਦਿਲ ਨੂੰ ਦਰਦ ਨਹੀਂ ਹੁੰਦਾ
- ਰੱਬ ਦੇ ਰੰਗ ਵੀ ਨਿਆਰੇ ਆ, ਕਈ ਕਰਦੇ ਨਫਰਤ ਸਾਨੂੰ ਰੱਜ ਕੇ , ਕਈਆ ਨੂੰ ਅਸੀ #JaaN ਤੋਂ ਪਿਆਰੇ ਆ.
- ਵਕਤ ਜ਼ਰੂਰ ਲੱਗ ਗਿਆ ਪਰ ਮੈਂ ਸੰਭਲ ਗਿਆ, ਕਿਉਂਕਿ ਮੈਂ ਠੋਕਰਾਂ ਨਾਲ ਡਿੱਗਿਆ ਸੀ ਕਿਸੇ ਦੀਆਂ ਨਜ਼ਰਾਂ ਨਾਲ ਨਹੀਂ
- ਮੈ ਕਿਸੇ ਦੀਆ ਯਾਦਾ ਵਿੱਚ ਨਹੀ ਲਿਖਦਾ, ਪਰ ਜਦੋ ਲਿਖਦਾ ਤਾਂ ਯਾਦ ਜਰੂਰ ਆ ਜਾਂਦੀ ਆ
Sad Status In Punjabi
Many times we get emotional and feeling sad, at that time mostly we are alone so we need to make ourself calm but it is not easy, so the best option comes here is share your Sad Status in Punjabi thoughts with the world by the help of social media likes Whatsapp, Instagram and Facebook,sad status for Whatsapp in Punjabi.
- ਪਹਿਲਾਂ ਹੱਸਦਾ ਸੀ ਅੱਜ ਰੋਣ ਨੂੰ ਦਿਲ ਕਰਦਾ ਜੋ ਸਾਨੂੰ ਭੁੱਲੇ ਸੀ ਉਨ੍ਹਾਂ ਨੂੰ ਦੁਆਰਾ ਪਾਉਣ ਨੂੰ ਦਿਲ ਕਰਦਾ
- ਤੇਰੇ ਬਿਨਾਂ ਇੱਕ ਪਲ ਵੀ ਦੂਰ ਹੋਣ ਦਾ ਸੋਚਿਆ ਨਹੀ ਸੀ, ਪਰ ਕਿਸਮਤ ਦੇ ਇੱਕਤਰਫੇ ਫੈਸਲੇ ਨੇ ਸੱਭ ਕੁੱਝ ਮਿੱਟੀ ਵਿੱਚ ਮਿਲਾ ਦਿੱਤਾ॥
- ਦੁੱਖਾ ਨੇ ਮੇਰਾ ਪੱਲਾ ਇੰਝ ਫੜਿਆ ਹੈ, ਜਿਵੇਂ ਓਨ੍ਹਾਂ ਦਾ ਵੀ ਮੇਰੇ ਤੋਂ ਸਿਵਾਏ ਕੋਈ ਨਹੀਂ
Punjabi Sad Status Messages
When you search on google about Punjabi sad status messages you will get bulk of images, but sometimes you need a text message to use as Instagram bio or any other use also, so here it is for you, sad Punjabi Whatsapp status.
Sad Status for Whatsapp in Punjabi
All this Sad Status for Whatsapp in Punjabi images and text is easy to download and copy to use on any social media platforms, Sad Punjabi Status For Whatsapp, Sad Punjabi Whatsapp status.
Punjabi sad Shayari status for Whatsapp, sad Punjabi status image, sad love status for Whatsapp in Punjabi, sad Punjabi images for Whatsapp DP, very sad status Punjabi Whatsapp, new Punjabi sad status for Whatsapp, best Punjabi sad status, latest Punjabi sad status, sad Punjabi status in Punjabi,
Punjabi sad status 2 lines.
I hope you like this very Sad Punjabi status for Whatsapp images and text quotes, you can reply to me in below comment box.
Post a Comment